1/8
Atam Gian (ਆਤਮ ਗਿਆਨ) by Charanjit Singh Gorkhi screenshot 0
Atam Gian (ਆਤਮ ਗਿਆਨ) by Charanjit Singh Gorkhi screenshot 1
Atam Gian (ਆਤਮ ਗਿਆਨ) by Charanjit Singh Gorkhi screenshot 2
Atam Gian (ਆਤਮ ਗਿਆਨ) by Charanjit Singh Gorkhi screenshot 3
Atam Gian (ਆਤਮ ਗਿਆਨ) by Charanjit Singh Gorkhi screenshot 4
Atam Gian (ਆਤਮ ਗਿਆਨ) by Charanjit Singh Gorkhi screenshot 5
Atam Gian (ਆਤਮ ਗਿਆਨ) by Charanjit Singh Gorkhi screenshot 6
Atam Gian (ਆਤਮ ਗਿਆਨ) by Charanjit Singh Gorkhi screenshot 7
Atam Gian (ਆਤਮ ਗਿਆਨ) by Charanjit Singh Gorkhi Icon

Atam Gian (ਆਤਮ ਗਿਆਨ) by Charanjit Singh Gorkhi

WCZ Network
Trustable Ranking IconTin cậy
1K+Tải về
18.5MBKích thước
Android Version Icon4.4 - 4.4.4+
Phiên bản Android
1.0.0(16-01-2021)Phiên bản mới nhất
-
(0 Đánh giá)
Age ratingPEGI-3
Tải về
Chi tiếtĐánh giáPhiên bảnthông tin
1/8

Mô tả của Atam Gian (ਆਤਮ ਗਿਆਨ) by Charanjit Singh Gorkhi

ਜੇਕਰ ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਰਹੀ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਇਸ ਕਿਤਾਬ ਨੂੰ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਹੈ। ਮਨ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ । ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਸਾਧਨਾ ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ । ਇਸ ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਹੈ। ਇਸ ਤੋਂ ਅੱਗੇ ਸ਼ਬਦਾਂ ਦਾ ਕੋਈ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਜੋ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਜਿਸ ਦੇ ਕੇਵਲ ਦਰਸ਼ਨ ਮਾਤਰ ਕਰਨ ਦੇ ਨਾਲ ਕੀਤੇ ਕਰਮ ਰੂਪੀ ਸੰਸਕਾਰਾਂ ਦੇ ਲੇਖੇ , ਕਾਰਨ ਸਰੀਰ ਦੇ ਅੰਦਰੋਂ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ ਅਤੇ ਮਨੁੱਖ ਸਰੀਰ ਸਮੇਤ ਪਰਮਾਤਮਾ ਰੂਪੀ ਸਹਿਜ ਤੱਤ ਦੇ ਵਿਚ ਪਰਵੇਸ਼ ਕਰ ਜਾਂਦਾ ਹੈ। ਇਸ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ । ਇਸ ਪਰਮ ਅਵਸਥਾ ਵਿਚ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਦੀ ਕਿਰਪਾਲਤਾ ਕਰਨੀ।

ਚਰਨਜੀਤ ਸਿੰਘ ਗੋਰਖੀ

ਹਰ ਦਿਨ ਸਾਧਨਾ ਕਰਨ ਦੇ ਬਾਵਜੂਦ ਵੀ ਇਸ ਦਿਸ਼ਾ ਵੱਲ ਕੋਈ ਗਤੀ ਨਹੀਂ ਹੋ ਤਾਂ, ਤਾਂ ਕਾਰਨਾਂ ਨੂੰ ਜਾਨਣ ਦੇ ਲਈ ਕਿਤਾਬ ਜ਼ਰੂਰ ਪੜੋ। ਜਦੋਂ ਕੋਈ ਸਾਧਕ ਸਾਧਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਅਨੁਭਵਾਂ ਦੇ ਵਿਚੋਂ ਦੀ ਲੰਘਣਾ ਪੈਂਦਾ ਹੈ। ਜੇਕਰ ਸਾਧਕ ਕੋਲ ਸਾਧਨਾ ਦੇ ਵਿਚ ਹੋਣ ਵਾਲੇ ਅਨੁਭਵਾਂ ਦੀ ਜਾਣਕਾਰੀ ਹੈ ਤਾਂ ਉਸ ਨੂੰ ਆਤਮ ਗਿਆਨ ਵਾਲੀ ਅਵਸਥਾ ਪ੍ਰਾਪਤ ਕਰਨ ਵਿਚ ਬਹੁਤ ਆਸਾਨੀ ਹੋ ਜਾਂਦੀ ਹੈ। ਗਿਆਨੀ ਅਵਸਥਾ ਵਿਚ ਪਹੁੰਚੇ ਮਨੁੱਖ ਦੇ ਮਨ ਅੰਦਰ ਆਪਣੇ ਆਪ ਚੱਲਣ ਵਾਲੇ ਵਿਚਾਰਾਂ ਦਾ ਚਿੰਤਨ ਰੁਕ ਜਾਂਦਾ ਦੇ ਅੰਦਰ ਵਿਚਾਰਾਂ ਦੇ ਰੁਕਣ ਤੋਂ ਬਾਅਦ ਹੀ ਸੁਰਤੀ ਆਤਮ ਤੱਤ ਵਿਚ ਲੀਨ ਹੋ ਸਕਦੀ ਹੈ। ਬ੍ਰਹਮ ਗਿਆਨੀ ਅਵਸਥਾ ਤੋਂ ਭਾਵ ਹੈ ਕਿ ਜਿਸ ਮਨੁੱਖ ਦੀ ਸੁਰਤੀ ਦਾ ਸਬੰਧ ਸਥੂਲ ਸਰੀਰ (ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ) ਦੇ ਨਾਲੋਂ ਟੁੱਟ ਕੇ ਸੁਖਮ ਸਰੀਰ ਦੇ ਨਾਲ ਜੁੜ ਗਿਆ ਹੈ। ਕਰਨ ਨਾਲ ਮਨ ਰੂਪੀ ਅਗਿਆਨ ਇੰਦਰੀ ਤੋਂ ਮਨੁੱਖ ਨੂੰ ਹਮੇਸ਼ਾ ਦੇ ਲਈ ਮੁਕਤੀ ਮਿਲ ਜਾਂਦੀ ਹੈ। ਅਵਸਥਾ ਵਿਚ ਪਹੁੰਚਿਆ ਮਨੁੱਖ ਸੁੱਖ, ਦੁੱਖ, ਚਿੰਤਾਵਾਂ ਅਤੇ ਪਰੇਸ਼ਾਨੀਆਂ ਦੇ ਅਨੁਭਵਾਂ ਤੋਂ ਵੀ ਅੱਗੇ ਨਿਕਲ ਜਾਂਦਾ ਤੋਂ ਅੱਗੇ ਜਗਤ ਨਹੀਂ ਹੈ। ਇਸ ਪਰਮ ਸੁੱਧ ਚੇਤਨ ਅਵਸਥਾ ਵਿਚ ਤੁਸੀਂ ਆਪਣੇ ਆਪ ਨੂੰ ਵੀ ਦੇਖ ਲਵੋਗੇ ਤੁਹਾਡਾ ਖ਼ੁਦ ਦਾ ਅਸਲੀ ਰੂਪ ਹੈ ਅਤੇ ਉਸ ਤੱਤ ਨੂੰ ਵੀ ਦੇਖ ਲਵੋਗੇ ਜੋ ਦਿਖਾਈ ਨਹੀਂ ਦੇਂਦਾ। ਦੇ ਕੇਵਲ ਤੋਂ ਪਹਿਲਾਂ ਸੰਸਾਰ ਤੋਂ ਜਾਣਾ ਪਵੇ, ਵਿਚਾਰਾਂ ਮੁਕਤ ਅਵਸਥਾ ਵਿਚ ਪਰਵੇਸ਼ ਕਰਨਾ ਬਹੁਤ ਜ਼ਰੂਰੀ ਹੈ। ਪਰਮ ਅਵਸਥਾ ਕੀਤੇ ਅਨੁਭਵ ਨੂੰ ਤੁਹਾਡੇ ਕੋਲੋਂ ਮੌਤ ਵੀ ਨਹੀਂ ਖੋਹ ਸਕੇਗੀ। ਸੋ, ਪੂਰੀ ਸਾਧਨਾ ਨੂੰ ਜਾਨਣ ਦੇ ਲਈ ਕਿਤਾਬ ਨੂੰ ਜ਼ਰੂਰ ਪੜ੍ਹਨ ਕਿਰਪਾਲਤਾ ਕਰਨੀ

ਸਿੰਘ ਗੋਰਖੀ


Atam Gian (ਆਤਮ ਗਿਆਨ) by Charanjit Singh Gorkhi - Phiên bản 1.0.0

(16-01-2021)
Phiên bản khác
Có gì mới# App Performance# MP3 Bug Fixed

Không có đánh giá hoặc xếp hạng nào! Để rời khỏi trang đầu tiên, vui lòng

-
0 Reviews
5
4
3
2
1

Atam Gian (ਆਤਮ ਗਿਆਨ) by Charanjit Singh Gorkhi - Thông tin APK

Phiên bản APK: 1.0.0Gói: in.atamgian
Khả năng tương thích với Android: 4.4 - 4.4.4+ (KitKat)
Lập trình viên:WCZ NetworkGiấy phép:19
Tên: Atam Gian (ਆਤਮ ਗਿਆਨ) by Charanjit Singh GorkhiKích thước: 18.5 MBTải về: 2Phiên bản: : 1.0.0Ngày phát hành: 2021-01-16 09:54:44Màn hình tối thiểu: SMALLCPU được hỗ trợ:
ID gói: in.atamgianChữ ký SHA1: C4:55:C9:35:4C:D7:03:09:49:5A:C7:65:CE:98:18:29:F4:B9:89:33Lập trình viên (CN): AndroidTổ chức (O): Google Inc.Địa phương (L): Mountain ViewQuốc gia (C): USBang / Thành phố (ST): CaliforniaID gói: in.atamgianChữ ký SHA1: C4:55:C9:35:4C:D7:03:09:49:5A:C7:65:CE:98:18:29:F4:B9:89:33Lập trình viên (CN): AndroidTổ chức (O): Google Inc.Địa phương (L): Mountain ViewQuốc gia (C): USBang / Thành phố (ST): California

Phiên bản mới nhất của Atam Gian (ਆਤਮ ਗਿਆਨ) by Charanjit Singh Gorkhi

1.0.0Trust Icon Versions
16/1/2021
2 tải về18.5 MB Kích thước
Tải về